I am aware of all the entries of this online application for admission and in case the information given in my online
application is found to be false or incomplete, my candidature/admission will be cancelled and no claim for Fee refund or
any other kind whatsoever will be entertained by the college.
ਜੇ ਮੇਰੇ ਦੁਆਰਾ ਦਿੱਤੀ ਜਾਣਕਾਰੀ ਗਲਤ/ਅਧੂਰੀ ਪਾਈ ਗਈ ਤਾਂ ਮੇਰਾ ਨਾਮ ਕਾਲਜ ਵਿਚੋਂ ਕੱਟ ਦਿਤਾ ਜਾਵੇਗਾ। ਮੈਨੂੰ ਕੋਈ ਫੀਸ ਵਾਪਿਸ ਨਹੀਂ ਕੀਤੀ ਜਾਵੇਗੀ
ਅਤੇ ਇਸ ਨਾਲ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਭਰਪਾਈ ਕਰਨ ਦੀ ਕਾਲਜ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ
I agree to observe and abide by all the rules and regulations (amended from time to time) of the institute in respect
of courses of study, syllabi, scheme of examination, discipline & conduct, Fee and funds.
ਮੈਂ ਕਾਲਜ ਦੇ ਸਾਰੇ ਨਿਯਮਾਂ (ਜਿਵੇਂ ਕਿ ਫੀਸ, ਸਿਲੇਬਸ, ਇਮਤਿਹਾਨ ਆਦਿ ਨਾਲ ਸਬੰਧਤ) ਦੀ ਪਾਲਣਾ ਕਰਾਂਗਾ
I will not involve myself directly / indirectly in any type of ragging activity.
ਮੈਂ ਕਿਸੇ ਤਰਾਂ ਦੀ ਰੈਗਿੰਗ ਨਹੀਂ ਕਰਾਂਗਾ ਅਤੇ ਰੈਗਿੰਗ ’ਚ ਸਿਧੇ ਜਾਂ ਅਸਿਧੇ ਰੂਪ ’ਚ ਹਿਸਾ ਨਹੀਂ ਲਵਾਂਗਾ ।